1.ਜੇ ਅਸੀਂ ਆਪਣੇ ਆਪ ਨੂੰ ਸੁਧਾਰ ਲਈਏ ਤਾਂ ਅਸੀਂ ਆਪਣੇ ਲੋਕਾਂ ਦੀ ਬਹੁ-ਗਿਣਤੀ ਨੂੰ ਸੁਧਾਰ ਲਵਾਂਗੇ |
2.ਮੈਂ ਕਦੇ ਫਰਿਆਦ ਕਰਨਾ ਨਹੀਂ ਸਿੱਖਿਆ | ਨਾ ਮੈਂ ਕੁਰਸੀ ਲਈ ਆਮ ਸਭਾਵਾਂ ਨਹੀਂ ਕਰਦਾ | ਮੈਂ ਤਾਂ ਬਸ ਬਹੁਜਨ ਸਮਾਜ ਦੇ ਬਿਖਰੇ ਹੋਏ ਲੋਕਾਂ ਨੂੰ ਜਗਾਉਣ ਲਈ ਘੁੰਮ ਰਿਹਾ ਹਾਂ, ਕਿਉਂਕਿ ਇਨਸਾਨ ਹੋ ਕੇ ਵੀ ਅਤਿਆਚਾਰ ਸਹਿਣਾ ਵੱਡੀ ਬੇਸ਼ਰਮੀ ਦੀ ਗੱਲ ਹੈ |
3. ਇਹ ਵਕਤ ਖੂਨ ਦੇਣ ਜਾਂ ਖੂਨ ਬਹਾਉਣ ਦਾ ਨਹੀਂ ਜ਼ਾਲਮਾਂ ਦਾ ਖੂਨ ਪੀਣ ਦਾ ਹੈ | ਹੁਣ ਜ਼ੁਲਮ ਸਹਿਣ ਅਤੇ ਜਾਨ ਦੇਣ ਦਾ ਸਮਾਂ ਨਹੀਂ | ਜ਼ਾਲਮਾਂ ਦੀ ਜਾਨ ਲੈਣ ਅਤੇ ਜ਼ਾਲਮਾਂ ਦਾ ਖੂਨ ਪੀਣ ਦਾ ਸਮਾਂ ਹੈ | ਸਾਡੇ ਬਜ਼ੁਰਗਾਂ ਨੇ ਜ਼ੁਲਮ ਸਹਿ ਕੇ ਜ਼ਾਲਮ ਦਾ ਹੌਸਲਾ ਵਧਾਈ ਰੱਖਿਆ ਹੈ | ਸਾਹਿਬ ਕਾਸ਼ੀ ਰਾਮ ਜੀ
0 comments:
Post a Comment