Pages

12/31/11

ਜਾਤ ਪਾਤ ਨੂ ਖਤਮ ਕਰਨ ਦੀ ਮਿਲੀ ਸਜਾ

ਦਲਿਤ ਨੋਜਵਾਨ ਹਰਵਿੰਦਰ ਸਿੰਘ ਬਬਲੂ ਜਿਸ ਨੇ ਜਾਤ ਪਾਤ ਨੂ ਖਤਮ ਕਰਨ ਲੈ ਜੱਟ ਜਾਤ ਦੀ ਕੁੜੀ ਨਾਲ ਪ੍ਯਾਰ ਕੀਤਾ ਸੀ ਓਸ ਨੂ ਕੁੜੀ ਦੇ ਪਰਿਵਾਰ ਨੇ ਗੋਲਿਆ ਮਾਰ ਕੇ ਮਾਰ ਦਿਤਾ ਕਿਓ ਕੇ ਬਬਲੂ ਚਮਾਰ ਜਾਤੀ ਨਾਲ ਸੰਬੰਧ ਰਖਦਾ ਸੀ ੩੦/੧੧/੨੦੧੧ ਨੂ ਕਤਲ ਕੀਤਾ ਗਿਆ ਪਰ ਅਜੇ
ਤਕ ਇਕ ਵੀ ਗਿਰਫਤਾਰੀ ਨਹੀ ਕੀਤੀ ਗਈ ਇਸ ਲੈ ਕਲ ਫਾਗ੍ਵ੍ਰਾ ਵਿਕੇ ਰੋਸ ਮਾਰਚ ਕੀਤੀ ਗਿਆ ਸੀ ਸਬ ਸਾਥੀ ਤਯਾਰ ਰਹੋ ਕਿਓ ਕੇ ਇਸ ਲੜਾਈ ਨੂ ਲਾਮਾ ਸਮਾਂ ਚਲਾਨਾ ਪੈ ਸਕਦਾ ਹੇ.

No comments:

Post a Comment